ਸਕਰੌਦੀ ਸਕੂਲ ਵਿਚ ਲਾਇਬਰੇਰੀ ਲੰਗਰ ਲਗਾਇਆ ਗਿਆ

ਸਕਰੌਦੀ ਸਕੂਲ ਵਿਚ ਲਾਇਬਰੇਰੀ ਲੰਗਰ ਲਗਾਇਆ ਗਿਆ

ਭਵਾਨੀਗੜ੍ਹ, 16 ਜੁਲਾਈ ( ਵਿਜੈ ਗਰਗ ) ਕਰੋਨਾ, ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਸਿੱਖਿਆ ਵਿਭਾਗ ਦੀਆਂ ਚੱਲ ਰਹੀਆਂ ਗਤੀਵਿਧੀਆਂ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕਰੌਦੀ ਵਿਖੇ ਲਾਇਬਰੇਰੀ ਲੰਗਰ ਲਗਾਇਆ ਗਿਆ।
ਆਮ ਲੋਕਾਂ ਅਤੇ ਬੱਚਿਆਂ ਨੂੰ ਸਾਹਿਤਕ ਬਿਰਤੀ ਨਾਲ ਜੋੜਨ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੀ ਭਾਵਨਾ ਤਹਿਤ ਸਮਾਜ ਨੂੰ ਉਸਾਰੂ ਸੇਧ ਦੇਣ ਵਾਲੀਆਂ ਪੁਸਤਕਾਂ ਵੰਡੀਆਂ ਗਈਆਂ। ਬੱਚਿਆਂ ਨੇ ਆਪਣੀ ਸੋਚ ਅਤੇ ਦਿਲਚਸਪ ਕਹਾਣੀਆਂ, ਕਵਿਤਾਵਾਂ ਅਤੇ ਵਾਰਤਕ ਦੀਆਂ ਪੁਸਤਕਾਂ ਦੀ ਚੋਣ ਕੀਤੀ।[banner caption_position=”bottom” theme=”default_style” height=”auto” width=”100_percent” count=”9″ transition=”fade” timer=”4000″ auto_height=”0″ show_caption=”1″ show_cta_button=”1″ use_image_tag=”1″]
ਲਾਇਬਰੇਰੀ ਇੰਚਾਰਜ ਅਤੇ ਸਕੂਲ ਨੋਡਲ ਸ੍ਰੀ ਕੁਲਦੀਪ ਵਰਮਾ ਨੇ ਸਮੁੱਚਾ ਲਾਇਬਰੇਰੀ ਲੰਗਰ ਲਗਾਉਣ ਦਾ ਯਤਨ ਕੀਤਾ ਜਿਸ ਵਿਚ ਸਮੁੱਚੇ ਸਟਾਫ ਨੇ ਯੋਗਦਾਨ ਪਾਇਆ।
ਪਿ੍ਰੰਸੀਪਲ ਸਤਪਾਲ ਸਿੰਘ ਬਲਾਸੀ ਅਨੁਸਾਰ ਸਿੱਖਿਆ ਵਿਭਾਗ ਦੀ ਇਸ ਪਹਿਲ ਕਦਮੀ ਨਾਲ ਜਿੱਥੇ ਇਕ ਨਵੀਂ ਪਿਰਤ ਪਾਈ ਗਈ ਉਥੇ ਬੱਚਿਆਂ ਵਿੱਚ ਵੀ ਬਹੁਤ ਉਤਸ਼ਾਹ ਦੇਖਿਆ ਗਿਆ। [banner caption_position=”bottom” theme=”default_style” height=”auto” width=”100_percent” count=”-1″ transition=”fade” timer=”4000″ auto_height=”0″ show_caption=”1″ show_cta_button=”1″ use_image_tag=”1″ caption_position=”bottom” theme=”default_style” height=”auto” width=”100_percent” count=”8″ show_caption=”1″ show_cta_button=”1″ use_image_tag=”1″][banner caption_position=”bottom” theme=”default_style” height=”auto” width=”100_percent” count=”8″ show_caption=”1″ show_cta_button=”1″ use_image_tag=”1″]

ਸਰਕਾਰੀ ਸਕੂਲ ਸਕਰੌਦੀ ਵਿਖੇ ਲਗਾਏ ਲਾਇਬਰੇਰੀ ਲੰਗਰ ਦਾ ਦਿ੍ਰਸ਼। ( ਵਿਜੈ ਗਰਗ ਪੱਤਰਕਾਰ ਭਵਾਨੀਗੜ੍ਹ )

प्रदेश