ਭਵਾਨੀਗੜ੍ਹ 5 ਜੁਲਾਈ ( ਵਿਜੈ ਗਰਗ ) ਕੈਬਨਿਟ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਵਲੋਂ ਸ੍ਰੀਮਤੀ ਜਸਵੀਰ ਕੌਰ ਚੇਅਰਪਰਸ਼ਨ ਜਿਲ੍ਹਾ ਪ੍ਰੀਸਦ ਸੰਗਰੂਰ ਦੇ ਸਹਿਯੋਗ ਸਦਕਾ ਪਿੰਡ ਸਕਰੌਦੀ ਦੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਨੂੰ ਦਿੱਤੀ ਰਾਸੀ ’ਚੋ ਕਿ੍ਰਕਟ ਖਿਡਾਰੀਆਂ ਨੂੰ ਜਰਸੀਆਂ ਅਤੇ ਸਪੋਰਟਸ ਬੂਟ ਵੰਡਦੇ ਹੋਏ। ਇਸ ਮੌਕੇ ਸ. ਕਰਮਜੀਤ ਸਿੰਘ, ਰੁਪਿੰਦਰ ਸਿੰਘ, ਕਲੱਬ ਪ੍ਰਧਾਨ ਜਸਕਰਨ ਸਿੰਘ, ਮੀਤ ਪ੍ਰਧਾਨ ਜਗਦੇਵ ਸਿੰਘ, ਖਜਾਨਚੀ ਹਰਦੀਪ ਸਿੰਘ, ਸਹਾਇਕ ਖਜਾਨਚੀ ਰਿੰਕੂ ਸਿੰਘ, ਚਮਕੌਰ ਸਿੰਘ, ਇੰਦਰਜੀਤ ਸਿੰਘ ਆਦਿ ਹਾਜਰ ਸਨ। ( ਵਿਜੈ ਗਰਗ ਪੱਤਰਕਾਰ ਭਵਾਨੀਗੜ੍ਹ )
ਦੁੱਖਦਾਈ ਘਟਨਾਂ ਸਬੰਧੀ ਪਸਚਤਾਪ ਕਰਨ ਲਈ ਰੱਖੇ ਗਏ ਸ੍ਰੀ ਆਖ਼ੰਡ ਪਾਠ ਸਾਹਿਬ ਜੀ ਦੇਅੱਜ ਭੋਗ ਪਾਏ ਗਏ।
ਜੱਥੇਦਾਰ ਭੜ੍ਹੋ ਦੇ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਅਕਾਲੀ ਬਸਪਾ ਗੱਠਜੋੜ ਹੋਰ ਮਜ਼ਬੂਤ ਹੋਵੇਗਾ – ਚੋਪੜਾ
ਬਿਜਲੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਜਲਦੀ ਕਰੇ ਕੈਪਟਨ ਸਰਕਾਰ-ਗਰਗ
ਬਿਜਲੀ ਕੱਟਾਂ ਖਿਲਾਫ ਆਪ ਵੱਲੋਂ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ